Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kap(i). 1. ਬਾਂਦਰ। 2. ਵੱਢ ਕੇ । 1. monkey. 2. chop off.
ਉਦਾਹਰਨਾ:
1. ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ Raga Gaurhee, Kabir, 59, 1:1 (P: 336).
ਉਦਾਹਰਨ:
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ (ਭਾਵ ਬਲਦ ਜੋ ਮਦਾਰੀ ਦੇ ਬਾਂਦਰ ਵਾਂਗ ਤੇਲੀ ਦੇ ਕਹੇ ਤੇ ਘੁੰਮਦਾ ਰਹਿੰਦਾ ਹੈ). Raga Goojree, Kabir, 1, 4:1 (P: 524).
2. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥ Salok, Farid, 71:2 (P: 1381).

SGGS Gurmukhi-English Dictionary
[Sk. n.] 1. bull. 2. monkdy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਕੱਟਕੇ. ਵੱਢਕੇ. “ਸੋ ਸਿਰੁ ਕਪਿ ਉਤਾਰ.” (ਸ. ਫਰੀਦ) 2. ਸੰ. ਨਾਮ/n. ਬਾਂਦਰ। 3. ਹਾਥੀ। 4. ਸੂਰਜ. ਦੇਖੋ- ਕਪ ੪। 5. ਵਿ. ਫਿਰਨ ਵਾਲਾ. ਘੁੰਮਣ ਵਾਲਾ. “ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ.” (ਗੂਜ ਕਬੀਰ) ਤੇਲੀ ਦੇ ਬੈਲ ਵਾਂਙ ਭ੍ਰਮਤ ਫਿਰਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits