Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapat(u). 1. ਕਪਾਟ, ਕਿਵਾੜ, ਦਰਵਾਜ਼ਾ। 2. ਧੋਖਾ, ਵਲ ਛਲ। 1. door, shutter. 2. deceit, fraud. ਉਦਾਹਰਨਾ: 1. ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ਬਿਨੁ ਸਤਿਗੁਰ ਤਤੁ ਨ ਪਾਇਆ ॥ Raga Maaroo 1, Solhaa 22, 11:3 (P: 1043). 2. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ Raga Sireeraag 3, 35, 1:1 (P: 26). ਉਦਾਹਰਨ: ਕਾਹੇ ਬੋਲਹਿ ਜੋਗੀ ਕਪਟੁ ਘਨਾ ॥ (ਭਾਵ ਮਿਥਿਆ, ਝੂਠ). Raga Gaurhee 1, 15, 3:2 (P: 156).
|
|