Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kathāgī. ਕਥਾ ਕਰਦੇ ਰਹੀਏ (ਸ਼ਬਦਾਰਥ); ਕਥਾ ਕਰਨ/ਗਾਇਨ ਕਰਨ ਵਾਲੇ (ਮਹਾਨਕੋਸ਼, ਗਿਰਾਰਥ ਕੋਸ਼); ਕਥੀਏ (ਦਰਪਣ)। utter.
ਉਦਾਹਰਨ:
ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥ Raga Dhanaasaree 4, 2, 4:2 (P: 667).

Mahan Kosh Encyclopedia

ਕਥਾ ਗਾਈ (ਗਾਇਨ ਕੀਤੀ). 2. ਕਥਾ ਦੇ ਗਾਇਨ ਕਰਨ ਵਾਲਾ. “ਹਮ ਹਰਿਕਥਾ ਕਥਾਗੀ.” (ਧਨਾ ਮਃ ੪) ਕਰਤਾਰ ਦੀ ਮਹਿਮਾ ਨੂੰ ਗਾਇਨ ਕਰਨ ਵਾਲੇ ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits