Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kathan(i). ਬਿਆਨ/ਕਥਨ ਨਾਲ ਭਾਵ ਨਿਰੀਆਂ ਗਲਾਂ ਨਾਲ। by utterances/description. ਉਦਾਹਰਨ: ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥ (ਕਹਿਣ/ਬਿਆਨ ਕਰਨ ਭਾਵ ਨਿਰੀਆਂ ਗੱਲਾਂ). Raga Sireeraag 1, Asatpadee 9, 5:3 (P: 59).
|
|