Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaḏh-hi. 1. ਕਢਦੇ ਹਨ। 2. ਲਾਉਂਦੀਆਂ, ਲਾਉਂਦੇ। 3. ਪਾਉਂਦੇ, ਕਰਦੇ। 4. ਬਾਹਰ (ਘਰੋਂ) ਕਢਣਾ। 1. exude, emit. 2. apply, draw. 3. exhibit, display. 4. drive out.
ਉਦਾਹਰਨਾ:
1. ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ Raga Gaurhee 4, Vaar 11:5 (P: 306).
2. ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ (ਲਾਉਣ). Raga Aaasaa 1, Asatpadee 11, 6:2 (P: 417).
ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ (ਸਵਾਰ ਕੇ ਲਾਏ). Raga Maaroo 5, Vaar 13:5 (P: 1099).
3. ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥ (ਰਾਜ (ਬਾਜ਼ਾਰ) ਪਾਉਂਦੇ ਹਨ). Raga Aaasaa 1, Vaar 4, Salok, 1, 2:4 (P: 464).
4. ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥ Raga Soohee 4, Asatpadee 1, 8:1 (P: 757).

.

© SriGranth.org, a Sri Guru Granth Sahib resource, all rights reserved.
See Acknowledgements & Credits