Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Katī-ai. 1. ਦੂਰ/ਨਾਸ ਹੁੰਦੇ ਹਨ, ਮੁਕਦੇ ਹਨ। 2. ਵਢੀਏ, ਟੁੱਕੜੇ ਕਰੀਏ। 1. annulled, dispelled. 2. cut. ਉਦਾਹਰਨਾ: 1. ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥ Raga Sireeraag 3, 46, 3:2 (P: 31). 2. ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ Raga Sireeraag 5, 77, 3:1 (P: 44). ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥ Funhe, Guru Arjan Dev, 14:3 (P: 1363).
|
|