Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Katī-ahi. 1. ਵਢੀਏ, ਚੀਰੀਏ, ਟੁਕੜੇ ਟੁਕੜੇ ਕਰੀਏ। 2. ਕਟੀ ਜਾਂਦੀ, ਮੁਕ ਜਾਂਦੀ ਹੈ। 1. cut. 2. removed, erased, effaced.
ਉਦਾਹਰਨਾ:
1. ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥ Raga Sireeraag 3, Asatpadee 20, 4:3 (P: 66).
2. ਨਾਮੁ ਜਪਹੁ ਤਉ ਕਟੀਅਹਿ ਫਾਸਾ ॥ (ਕਟੀ ਜਾਂਦੀ/ਮੁਕ ਜਾਂਦੀ ਹੈ). Raga Gaurhee 5, Baavan Akhree, 38:4 (P: 258).
ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥ (ਦੂਰ ਕਰੀਏ). Raga Jaitsaree 5, Vaar 5:3 (P: 707).

.

© SriGranth.org, a Sri Guru Granth Sahib resource, all rights reserved.
See Acknowledgements & Credits