Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kati-o. 1. ਨਸ਼ਟ ਕਰ ਦੇਵੇ। 2. ਚੀਰਿਆ, ਵਢਿਆ। 1. eradicate, destroy. 2. cut. ਉਦਾਹਰਨਾ: 1. ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥ Raga Kedaaraa 5, 6, 1:2 (P: 1120). 2. ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥ (ਚੀਰਿਆ, ਵਢਿਆ). Saw-yay, Guru Arjan Dev, 10:1 (P: 1389).
|
|