Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Katākẖ. ਦ੍ਰਿਸ਼ਟੀ (ਕਿਰਪਾ ਦੀ ਦ੍ਰਿਸ਼ਟੀ)। eye of Grace, gracious glance. ਉਦਾਹਰਨ: ਜਿਨ ਕਉ ਤੁਮ੍ਹ੍ਹਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥ Raga Nat-Naraain 4, 6, 1:2 (P: 977).
|
SGGS Gurmukhi-English Dictionary |
[P. n.] Blinking, winking, casting a side glance, hinting
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. taunt, sarcastic remark, sarcasm, innuendo, leer, sly look; ogle, amorous or impertinent glance.
|
Mahan Kosh Encyclopedia |
(ਕਟਾਕ੍ਸ਼, ਕਟਾਖ੍ਯ, ਕਟਾਛ) ਸੰ. कटाक्ष. ਨਾਮ/n. ਅੱਖ ਦੇ ਕੋਏ ਨਾਲ ਦੇਖਣਾ. ਟੇਢੀ ਨਜਰ. ਬਾਂਕੀ ਚਿਤਵਨ. “ਕ੍ਰਿਪਾ ਖਟਾਖ੍ਯ ਅਵਿਲੋਕਨ ਕੀਨਉ.” (ਧਨਾ ਮਃ ੫) “ਜਿਨਿ ਕਉ ਤੁਮਰੇ ਵਡ ਕਟਾਖ ਹੈਂ ਤੇ ਗੁਰਮੁਖਿ ਹਰਿ ਸਿਮਰਣੇ.” (ਨਟ ਮਃ ੪) 2. ਵ੍ਯੰਗ ਵਾਕ੍ਯ. ਰਮਜ। 3. ਤਾਨਾ. ਤਨਜ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|