Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Katak. ਫੌਜ, ਸੈਨਾ; (ਇਕ ਅਰਥ 'ਕੜੇ' ਵੀ ਕੀਤੇ ਜਾਂਦੇ ਹਨ)। army; (bracelets, bangles). ਉਦਾਹਰਨ: ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥ Raga Sorath Ravidas, 1, 3:2 (P: 658).
|
SGGS Gurmukhi-English Dictionary |
[Sk. n.] Bangle
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. large force or army, host, multitude.
|
Mahan Kosh Encyclopedia |
ਸੰ. ਨਾਮ/n. ਫ਼ੌਜ. ਸੈਨਾ. “ਕਟਕ ਬਟੋਰ ਆਨ ਰਜਧਾਨੀ.” (ਨਾਪ੍ਰ) 2. ਸਮੁਦਾਯ. ਗਰੋਹ. “ਪਾਲਿਓ ਕਟਕ ਕੁਟੰਬ.” (ਸ. ਕਬੀਰ) 3. ਸੇਂਧਾ ਲੂਣ। 4. ਰਾਜਧਾਨੀ। 5. ਕੰਗਣ. ਕੜਾ. “ਅਨਿਕ ਕਟਕ ਜੈਸੇ ਭੂਲਿਪਰੇ.” (ਸੋਰ ਰਵਿਦਾਸ) 6. ਉੜੀਸੇ ਦਾ ਇੱਕ ਪ੍ਰਸਿੱਧ ਸ਼ਹਿਰ (Cuttack) ਜੋ ਕਲਕੱਤੇ ਤੋਂ ੨੫੪ ਮੀਲ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|