Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kacẖẖ. ਇਕ ਦੇਵਤਾ, ਚੌਵੀ ਅਵਤਾਰਾਂ ਵਿਚੋਂ ਵਿਸ਼ਨੂੰ ਦਾ ਦੂਜਾ ਅਵਤਾਰ। ਭਾਗਵਤ ਪੁਰਾਣ ਦੇ ਦੇਵਤਿਆਂ ਦੇ ਸਮੁੰਦਰ ਰਿੜਕਨ ਸਮੇਂ ਵਿਸ਼ਨੂੰ ਨੇ ਕਛ ਅਵਤਾਰ ਧਾਰ ਕੇ ਮੰਦ੍ਰਾਚਲ ਪਹਾੜ ਦੇ ਬਣਾਏ ਮਧਾਣੇ ਨੂੰ ਆਪਣੀ ਪਿੱਠ ਤੇ ਆਸਰਾ ਦੇ, ਰਿੜਕਨਾ ਸੰਭਵ ਕੀਤਾ ਸੀ। ਹੋਰ ਵੇਖੋ 'ਕਛੁ'। one of the diety.
ਉਦਾਹਰਨ:
ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥ Sava-eeay of Guru Ramdas, Gayand, 9:4 (P: 1403).

SGGS Gurmukhi-English Dictionary
[1. n. 2. P. pro. 3. P. v.] 1. the tortoise incarnation. 2. something, anything. 3. to measure
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਛੁ। 2. ਦੇਖੋ- ਕੱਛ। 3. ਕੱਛਪ. ਕੱਛੂ. ਦੇਖੋ- ਕੱਛਪ ਅਵਤਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits