Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kachī. ਛੇਤੀ ਟੁੱਟ ਜਾਣ ਵਾਲੀ, ਜੋ ਸਥਿਰ/ਪਕੀ ਨਹੀਂ। breakable, transient, fragile, imperfect, perishable.
ਉਦਾਹਰਨ:
ਕਚੀ ਕੰਧ ਕਚਾ ਵਿਚਿ ਰਾਜੁ ॥ Raga Sireeraag 1, 32, 3:1 (P: 25).
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ (ਅਪਰਵਾਨ, ਖੋਟੀ, ਝੂਠੀ). Raga Raamkalee 3, Anand, 24:1 (P: 920).
ਕਾਮ ਕ੍ਰੋਧ ਕੀ ਕਚੀ ਚੋਲੀ ॥ (ਨਾਸਮਾਨ). Raga Maaroo 1, Solhaa 3, 1:2 (P: 1022).
ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ (ਖੋਟੀ/ਝੂਠੀ ਸੋਚ/ਬੁੱਧੀ). Raga Saarang 4, Vaar 11, Salok, 1, 2:6 (P: 1242).
ਦੇਖੇ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ (ਮੰਦੇ ਜੀਵ, ਚੰਗੇ ਮੰਦੇ ਜੀਵਾਂ ਨੂੰ ਧਰ ਕੇ). Raga Aaasaa 1, Vaar 20:2 (P: 474).

SGGS Gurmukhi-English Dictionary
[P. adj.] Defective, imperfect, raw, unbaked
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits