Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kachā. ਛੇਤੀ ਟੁਟਣ ਵਾਲਾ, ਜੋ ਸਥਿਰ ਨਹੀਂ। unripe, breakable, transitory, fragile, transient.
ਉਦਾਹਰਨ:
ਅੰਧਾ ਕਚਾ ਕਚੁ ਨਿਕਚੁ ॥ Raga Sireeraag 1, 32, 1:2 (P: 25).
ਕਾਇਆ ਕਚੀ ਕਚਾ ਚੀਰੁ ਹੰਢਾਏ ॥ (ਨਾਲ ਨ ਨਿਭਣ ਵਾਲਾ). Raga Maajh 3, Asatpadee 5, 2:1 (P: 111).
ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥ (ਛੇਤੀ ਪਾਟ ਜਾਣ ਵਾਲਾ). Raga Vadhans 3, Alaahnneeaan 3, 2:4 (P: 584).
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥ (ਛੇਤੀ ਲਹਿ/ਉਡ ਜਾਣ ਵਾਲਾ).
ਉਦਾਹਰਨ:
ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥ (ਜੋ ਸਥਿਰ ਨਹੀਂ, ਡੋਲਣਵਾਲਾ). Raga Maaroo 3, Vaar 22:2 (P: 1094).
ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥ (ਛੇਤੀ ਭਜ/ਖੁਰ ਜਾਣ ਵਾਲਾ). Salok 1, 14:1 (P: 1411).

SGGS Gurmukhi-English Dictionary
[P. n.] Unripe, raw, unbaked
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਚੜਾ) ਵਿ. ਜੋ ਪੱਕਿਆ ਨਹੀਂ. ਅਪਕ੍ਵ। 2. ਸ਼੍ਰੱਧਾ ਰਹਿਤ. ਜਿਸ ਦੇ ਮਨ ਵਿੱਚ ਨਿਸ਼ਚਾ ਨਹੀਂ. “ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕਚਾ.” (ਮਃ ੩ ਵਾਰ ਮਾਰੂ ੧) 3. ਝੂਠਾ. ਪ੍ਰਤਿਗ੍ਯਾ ਭੰਗ ਕਰਨ ਵਾਲਾ. “ਬਚਨ ਕਰੈ ਤੇ ਖਿਸਕਿਜਾਇ ਬੋਲੈ ਸਭੁ ਕਚਾ.” (ਵਾਰ ਮਾਰੂ ੨ ਮਃ ੫) “ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ.” (ਆਸਾ ਫਰੀਦ) “ਨਾਨਕ ਕਚੜਿਆ ਸਿਉ ਤੋੜ.” (ਵਾਰ ਮਾਰੂ ੨ ਮਃ ੫) 4. ਬਿਨਸਨ ਹਾਰ. “ਕਾਇਆ ਕਚੀ, ਕਚਾ ਚੀਰੁ ਹੰਢਾਏ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits