Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kakẖā-ī. ਗੇਰੂਏ ਰੰਗ ਵਾਲੀ ਲੰਗੋਟੀ । of saffron colour, oc ochroid colour.
ਉਦਾਹਰਨ:
ਮਥੈ ਟਿਕਾ ਤੋੜਿ ਧੋਤੀ ਕਖਾਈ ॥ Raga Aaasaa 1, Vaar 16, Salok, 1, 2:9 (P: 471).

Mahan Kosh Encyclopedia

ਵਿ. ਕਸ਼ਾਯ (ਭੂਸਲੇ) ਰੰਗ ਵਾਲਾ. ਭਗਵਾਂ। 2. ਕਕ੍ਸ਼ਾ (ਲੜ) ਵਾਲੀ ਧੋਤੀ. “ਤੇੜ ਧੋਤੀ ਕਖਾਈ.” (ਵਾਰ ਆਸਾ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਤਿੰਨ ਕਕ੍ਸ਼ਾ ਦੀ ਧੋਤੀ ਬੰਨ੍ਹਣ ਦੀ ਆਗ੍ਯਾ ਹੈ, ਅਰਥਾਤ- ਤਿੰਨ ਭਾਗ ਧੋਤੀ ਦੇ ਕਮਰ ਵਿੱਚ ਟੰਗੇ ਹਣ.
“वामे पृष्ठे तथा नाभौ कक्ष त्रय मुदाहृतम्।
ण्भिः कक्षैः परीधत्ते यो विप्रः स शुचिः स्मृतः”
(ਅਤ੍ਰਿ ਸਿਮ੍ਰਿਤਿ){547}.

Footnotes:
{547} ਯਾਗ੍ਯਵਲਕ੍ਯ ਨੇ ਭੀ ਇਸ ਦੀ ਤਾਈਦ ਕੀਤੀ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits