Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ka-ū-ā. ਕਾਂ, ਕਾਲੇ ਰੰਗ ਦਾ ਇਕ ਪੰਛੀ। crow.
ਉਦਾਹਰਨ:
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥ Raga Gaurhee, Kabir, 45, 1:2 (P: 332).
ਫਿਰਿ ਫਿਰਿ ਫਾਹੀ ਫਾਸੈ ਕਊਆ ॥ (ਕਾਂ ਦੀ ਬਿਰਤੀ ਵਾਲਾ ਜੀਵ). Raga Raamkalee 1, ਉਅੰ 39:1 (P: 935).

SGGS Gurmukhi-English Dictionary
[P. n.] Crow
SGGS Gurmukhi-English Data provided by Harjinder Singh Gill, Santa Monica, CA, USA.

English Translation
n.m. crow.

Mahan Kosh Encyclopedia

ਸੰ. ਕਾਕ. ਨਾਮ/n. ਕਾਂਉਂ. “ਕਊਆ ਕਹਾ ਕਪੂਰ ਚਰਾਏ?” (ਆਸਾ ਕਬੀਰ) 2. ਭਾਵ- ਵਿਸ਼ੈਲੰਪਟ ਜੀਵ. “ਜਗੁ ਕਊਆ, ਨਾਮੁ ਨਹੀ ਚੀਤਿ.” (ਆਸਾ ਕਬੀਰ) 3. ਦੇਖੋ- ਕਊਆਕਾਗ। 4. ਦੇਖੋ- ਫੀਲੁ। 5. ਜੁਲਾਹੇ ਦੀ ਤਾਣੀ ਦਾ ਕਾਨਾ. “ਫਾਸਿ ਪਾਨਿ ਸੌ ਕਊਆ ਲਏ.” (ਚਰਿਤ੍ਰ ੯੩) ਸੌ ਕਾਨੇ ਦੀ ਫਾਸਿ (ਤਾਣੀ) ਹੱਥ ਲਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits