Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ka-u-n(u). 1. ਕਿਸ ਲਈ, ਕੀਹਦੇ ਲਈ। 2. ਕਿਹੜਾ। 3. ਕੌਣ? ਕੀ ਕਰ ਸਕਦਾ ਹੈ?। 1. for whom. 2. what. 3. who.
ਉਦਾਹਰਨਾ:
1. ਏਕੋ ਪਵਨੁ ਕਹਾ ਕਉਨੁ ਰੋਤਿ ॥ Raga Gaurhee 5, 112, 2:2 (P: 188).
2. ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥ (ਕੀ ਲਾਭ ਹੈ, ਮੇਰਾ ਮੇਰਾ ਕਰਕੇ ਮਰਨ ਦਾ). Raga Bhairo, Kabir, 10, 1:4 (P: 1159).
ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥ Raga Saarang 5, 92, 1:2 (P: 1222).
3. ਕਰਤਾ ਰਾਖੈ ਕੀਤਾ ਕਉਨੁ ॥ Raga Raamkalee 5, 18, 2:1 (P: 888).

Mahan Kosh Encyclopedia

(ਕਉਨ) ਕਿਹੜਾ. ਕਵਨ. ਦੇਖੋ- ਕਉਣ. “ਕਉਨ ਕਰਮ ਬਿਦਿਆ ਕਹੁ ਕੈਸੀ?” (ਸੋਰ ਮਃ ੯) 2. ਕਿਸੀ. ਕਿਸੇ. “ਬਨ ਬੀਚ ਗਏ ਦਿਨ ਕਉਨੈ.” (ਕ੍ਰਿਸਨਾਵ) ਕਿਸੇ ਦਿਨ ਬਣ ਵਿੱਚ ਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits