Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Umāhā. 1. ਚਾਹ, ਸਿਕ, ਤੀਬਰ ਇਛਾ, ਲਾਲਸਾ। 2. ਖੁਸ਼ੀ, ਹੁਲਾਸ। 1. yearning, longing. 2. pleasure, bliss. ਉਦਾਹਰਨਾ: 1. ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥ Raga Jaitsaree 4, 8, 1:3 (P: 698). 2. ਹਰਿ ਹਰਿ ਕ੍ਰਿਪਾ ਧਾਰਿ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥ Raga Jaitsaree 4, 11, 1:3 (P: 699).
|
|