Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Omī. (ਅ. 'ਊਮੀ') ਅਨਪੜ, ਅਸਿਖਸ਼ਿਤ (ਉੱਮ (ਮਾਂ) ਤੋਂ ਜਿਹਾ ਪੈਦਾ ਹੋਇਆ ਹੈ, ਉਹੋ ਹੀ ਜਿਹਾ)। uneducated, unsophisticated, uncultured, illiterate.
ਉਦਾਹਰਨ:
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥ Raga Aaasaa 1, Vaar 12:1 (P: 469).

SGGS Gurmukhi-English Dictionary
[n.] (from Ara. Ummī) illiterate
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [اُمّی] ਉੱਮੀ. ਵਿ. ਉੱਮ (ਮਾਤਾ) ਤੋਂ ਜੇਹਾ ਪੈਦਾ ਹੋਇਆ ਹੈ, ਓਹੋ ਜੇਹਾ. ਭਾਵ- ਜਿਸ ਨੇ ਕੋਈ ਸਿਖ੍ਯਾ ਨਹੀਂ ਪਾਈ. ਅਨਪੜ੍ਹ. ਨਿਰੱਖਰ. “ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ। ××× ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits