Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
O. ਉਹ!। that.
ਉਦਾਹਰਨ:
ਧਨਿ ਧੰਨਿ ਓ ਰਾਮ ਬੇਨੁ ਬਾਜੈ ॥ Raga Maalee Ga-orhaa, Naamdev, 1, 1:1 (P: 988).

English Translation
(1)n.m. modified ੳ used to express the vowel (o). (2) interj. hey, O!

Mahan Kosh Encyclopedia

ਵ੍ਯ. ਸੰਬੋਧਨ. ਹੇ! ਰੇ! ਓ! ਛੋਟੇ ਦਰਜੇ ਦੇ ਆਦਮੀ ਨੂੰ ਓ ਸ਼ਬਦ ਨਾਲ ਬੁਲਾਈਦਾ ਹੈ। 2. ਔਰ ਦਾ ਸੰਖੇਪ. ਦੋ ਪਦਾਂ ਨੂੰ ਜੋੜਨ ਵਾਲਾ ਸ਼ਬਦ. “ਝੜ ਝਖੜ ਓ ਹਾੜ.” (ਸਵਾ ਮਃ ੧) ਬੱਦਲਾਂ ਦਾ ਸੰਘੱਟ, ਝੱਖੜ ਅਤੇ ਪਾਣੀ ਦੇ ਹੜ੍ਹ। 3. ਸ਼ੋਕ ਅਤੇ ਅਚਰਜ ਬੋਧਕ. ਓਹ! 4. ਪੜਨਾਂਵ/pron. ਓਹ ਦਾ ਸੰਖੇਪ। 5. ਸੰ. ओ. ਨਾਮ/n. ਬ੍ਰਹਮਾ। 6. ਫ਼ਾ. [او] ਪੜਨਾਂਵ/pron. ਉਹ. ਵਹ। 7. ਹਿੰਦੀ ਅਤੇ ਪੰਜਾਬੀ ਵਿੱਚ ਇਹ ਵ ਦੀ ਥਾਂ ਭੀ ਵਰਤੀਦਾ ਹੈ, ਜਿਵੇਂ- ਮਾਧਵ ਦੀ ਥਾਂ ਮਾਧੋ, ਉੱਧਵ ਦੀ ਥਾਂ ਊਧੋ, ਯਾਦਵ ਦੀ ਥਾਂ ਜਾਦੋ ਆਦਿ. 8. ਦੇਖੋ: ਓਅੰਕਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits