Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ay-hu. 1. ਐਸਾ (ਭਾਵ)। 2. ਇਹ। 3. ਇਹੋ ਜਿਹੇ ਨੂੰ। 4. ਇਹੋ ਹੀ। 5. ਇਹ ਲੋਕ। 1. such, of this type. 2. this, this creature. 3. such like, to them. 4. this very. 5. this world.
ਉਦਾਹਰਨਾ:
1. ਏਹੁ ਨਿਰਤਿਕਾਰੀ ਜਨਮਿ ਨ ਆਵੈ ॥ Raga Raamkalee 5, 8, 3:4 (P: 885).
2. ਏਹੁ ਲੇਖਾ ਲਿਖਿ ਜਾਣੈ ਕੋਇ ॥ Japujee, Guru Nanak Dev, 16:16 (P: 3).
ਤਬ ਉਹੀ ਉਹੁ ਏਹੁ ਨ ਹੋਈ ॥ (ਇਹ ਜੀਵ). Raga Gaurhee, Kabir, 42:4 (P: 324).
3. ਅਭਿਆਗਤ ਏਹੁ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥ (ਇਹੋ ਜਿਹੇ ਨੂੰ). Salok 3, 1:1 (P: 1413).
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥ Raga Aaasaa 1, Vaar 21, Salok, 2, 1:4 (P: 474).
4. ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ Raga Vadhans 1, Alaahnneeaan, 1, 2:1 (P: 579).
5. ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥ Raga Raamkalee 1, Oankaar, 37:2 (P: 934).

Mahan Kosh Encyclopedia

ਦੇਖੋ- ਏਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits