Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ays. ਇਸ। this, her, him.
ਉਦਾਹਰਨ:
ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥ Raga Gaurhee, Kabir, 50, 4:2 (P: 334).

SGGS Gurmukhi-English Dictionary
[P. pro.] This
SGGS Gurmukhi-English Data provided by Harjinder Singh Gill, Santa Monica, CA, USA.

English Translation
pron. same as ਇਸ, this.

Mahan Kosh Encyclopedia

ਪੜਨਾਂਵ/pron. ਦੇਖੋ- ਇਸ. “ਏਸ ਨਉ ਹੋਰ ਥਾਉ ਨਾਹੀ.” (ਅਨੰਦੁ) 2. ਨਾਮ/n. ਈਸ਼. ਸ੍ਵਾਮੀ। 3. ਵਿ. ਪੂਜ੍ਯ. ਇਸ਼੍ਟ. “ਕਾਹੁੰ ਮਹੇਸ ਕੋ ਏਸ ਬਖਾਨ੍ਯੋ.” (੩੩ ਸਵੈਯੇ) “ਏਸਨ ਏਸ ਨਰੇਸਨ ਕੇ ਸੁਤ.” (ਰਾਮਾਵ) 4. ਦਸਮਗ੍ਰੰਥ ਵਿੱਚ “ ਸਿੰਘ” ਦੀ ਥਾਂ ਭੀ ਏਸ ਸ਼ਬਦ ਵਰਤਿਆ ਹੈ. ਯਥਾ- ਖੜਗੇਸ (ਖੜਗ ਸਿੰਘ), ਸਬਲੇਸ, ਅਣਗੇਸ ਆਦਿਕ. ਹੁਣ ਸਿੱਖਕਵੀ ਆਪਣੇ ਨਾਉਂ ਨਾਲ ਸਿੰਘ ਦੀ ਥਾਂ ਏਸ ਸ਼ਬਦ ਅਕਸਰ ਵਰਤਦੇ ਹਨ. ਯਥਾ- “ਸੁਮੇਰੇਸ ਤੋਪ ਕੇ ਧੜਾਕੇ ਤਹਾਂ ਐਸੇ ਹੋਤ.” ਦੇਖੋ- ਸੁਮੇਰ ਸਿੰਘ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits