Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aykse. 1. ਇਕੱਠੇ ਹੰਦੇ ਹਨ। 2. ਇਕ ਪ੍ਰਭੂ ਨੂ। 1. meet/merge together. 2. One Supreme Lord. ਉਦਾਹਰਨਾ: 1. ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥ Raga Sireeraag 1, 11, 3:2 (P: 18). 2. ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥ (ਇਕ ਪ੍ਰਭੂ ਨੂੰ). Raga Raamkalee 1, Oankaar, 33:2 (P: 934).
|
|