Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ūrā. ਅਪੂਰਨ, ਘਟ, ਅਧੂਰਾ। imperfect, deficient, inadequate. ਉਦਾਹਰਨ: ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂੰ ਪੂਰਾ ॥ Raga Saarang, Naamdev, 2, 2:2 (P: 1252).
|
SGGS Gurmukhi-English Dictionary |
[Adj.] (from Sk. Ūna) empty
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. frame for winding thread or string, winder. (2) adj.m. same as ਊਣਾ.
|
Mahan Kosh Encyclopedia |
ਸੰ. अपूर्ण- ਅਪੂਰਣ. ਵਿ. ਨਾਮੁਕੰਮਲ. ਜੋ ਪੂਰਾ ਨਹੀਂ। 2. ਘੱਟ. ਕਮ. ਨ੍ਯੂਨ. “ਜਨ ਊਰਾ, ਤੂ ਪੂਰਾ” (ਸਾਰ ਨਾਮਦੇਵ) “ਤੂ ਪੂਰਾ ਹਮ ਊਰੇ ਹੋਛੇ.” (ਸੋਰ ਮਃ ੧) 3. ਮੂਰਖ. ਵਿਦ੍ਯਾਹੀਨ। 4. ਦੇਖੋ- ਊ ਅਤੇ ਰਾ. ਫ਼ਾ. [اُورا] ਉਸ ਤਾਂਈਂ. ਉਸ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|