Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ūbẖai. 1. ਉਥੇ। 2. ਭਾਰ (ਮਾਥੈ ਊਭੈ = ਮੂੰਹ-ਭਾਰ)। 1. there. 2. face downward.
ਉਦਾਹਰਨਾ:
1. ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ Raga Aaasaa, Naamdev, 2, 4:1 (P: 485).
2. ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥ Raga Maaroo 3, Vaar 13, Salok, 1, 3:2 (P: 1090).

Mahan Kosh Encyclopedia

ਕਿ. ਵਿ. ਓਸ ਪਾਸੇ. ਓਧਰ। 2. ਭਾਵ- ਪਰਲੋਕ ਵਿੱਚ. “ਈਭੈ ਬੀਠਲੁ ਊਭੈ ਬੀਠਲੁ.” (ਆਸਾ ਨਾਮਦੇਵ) 3. ਦੇਖੋ- ਉਭਯ. “ਮਾਥੈ ਊਭੈ ਜਮ ਮਾਰਸੀ ਨਾਨਕ ਮੇਲਣ ਨਾਮਿ.” (ਮਃ ੧ ਵਾਰ ਮਾਰੂ ੧) ਆਪਣਾ ਵਸ਼ ਚਲਦਾ ਨਾ ਦੇਖਕੇ, ਦੋਵੇਂ ਹੱਥ ਯਮ ਆਪਣੇ ਮੱਥੇ ਮਾਰੇਗਾ, ਸਿਰ ਪਿੱਟੇਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits