Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ulāhano. ਉਲਾਂਭੇ, ਮਿਹਣੇ, ਸ਼ਿਕਾਇਤ। complaints, blames. ਉਦਾਹਰਨ: ਉਲਾਹਨੋ ਮੈ ਕਾਹੂ ਨ ਦੀਓ ॥ Raga Nat-Naraain 5, 2, 1:1 (P: 978).
|
Mahan Kosh Encyclopedia |
(ਉਲਾਹਨਾ) ਨਾਮ/n. ਉਪਾਲੰਭ. ਉਲਾਂਭਾ. “ਲਾਖ ਉਲਾਹਨੇ ਮੋਹਿ.” (ਬਿਹਾ ਛੰਤ ਮਃ ੫) “ਉਲਾਹਨੋ ਮੈ ਕਾਹੂ ਨ ਦੀਓ.” (ਨਟ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|