Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Urjẖā-ī. 1. ਮਗਨ/ਮਸਤ ਰਹਿਣਾ। 2. ਉਲਝੀ ਹੋਈ, ਅੜੇ ਪਏ ਹੋਏ। 1. absorbed. 2. entangled. ਉਦਾਹਰਨਾ: 1. ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥ Raga Sorath 9, 6, 1:2 (P: 632). 2. ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ Raga Gaurhee, Kabir, 54, 4:1 (P: 335).
|
|