Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Umrāv. ਅਮੀਰ, ਦਰਬਾਰੀ । nobles.
ਉਦਾਹਰਨ:
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ Raga Bilaaval 4, Vaar 6:1 (P: 851).

Mahan Kosh Encyclopedia

(ਉਮਰਾ, ਉਮਰਾਉ, ਉਮਰਾਇ, ਉਮਰਾਯ, ਉਮਰੀਆ, ਉਮਰੇ) ਅ਼. [امرا] ਅਮੀਰ ਦਾ ਬਹੁ ਵਚਨ. “ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ.” (ਮਃ ੪ ਵਾਰ ਬਿਲਾ) 2. ਰਾਜ ਦਾ ਪ੍ਰਬੰਧ ਕਰਨ ਵਾਲੇ ਵਜੀਰ ਅਦਾਲਤੀ ਆਦਿ. “ਉਮਰਾਵਹੁ ਆਗੇ ਝੇਰਾ.” (ਸੋਰ ਮਃ ੫) “ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚ.” (ਸ੍ਰੀ ਅ: ਮਃ ੧) 3. ਖਤ੍ਰੀਆਂ ਦੀ ਇੱਕ ਜਾਤਿ ਉਮਰਾਉ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits