Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upām. ਵੇਖੋ 'ਉਪਾਇ', ਪੈਦਾ ਕੀਤੀ ਹੋਈ, ਸ੍ਰਿਸ਼ਟੀ। creation, world. ਉਦਾਹਰਨ: ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥ Raga Bairaarhee 4, 1, 2:1 (P: 719).
|
SGGS Gurmukhi-English Dictionary |
[n.] (from Sk. Utapanna) created world
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਉਪਮਾ ਦਾ ਬਹੁ ਵਚਨ। 2. ਨਾਮ/n. ਸ੍ਰਿਸ਼੍ਟਿ. ਮਖ਼ਲੂਕ਼ਾਤ. “ਸਭ ਗਾਵਤ ਜੇਤ ਉਪਾਮ” (ਬੈਰਾ ਮਃ ੪) 3. ਸੰ. ਅਪਾਮ. ਵਿ. ਸਭ ਤੋਂ ਪਰੇ। 4. ਅਤਿ ਦੂਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|