Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Upjamp(i). 1. ਐਨੀ ਧੀਮੀ ਆਵਾਜ਼ ਵਿਚ ਕੀਤਾ ਜਾਪ ਜੋ ਦੂਜੇ ਨੂੰ ਸੁਣਾਈ ਨਾ ਦੇਵੇ, ਗੁਪਤ ਜਾਪ। 2. ਸਵੇਰੇ, ਸੂਰਜ ਪ੍ਰਗਟ ਹੁੰਦਿਆਂ ਹੀ। 1. Recitation in a low voice, mellow sound. 2. at sunrise, at dawn.
ਉਦਾਹਰਨਾ:
1. ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭ ਲਾਭਾ ॥ Raga Parbhaatee 4, 6, 1:2 (P: 1337).
2. ਉਪਜੰਪਿ ਦਰਸਨੁ ਕੀਜੈ ਤਾ ਕਾ ॥ Raga Gaurhee 1, Asatpadee 16, 1:2 (P: 228).

SGGS Gurmukhi-English Dictionary
[1. n. 2. v.] 1. (from Sk. Up (near) + jana (to be born), sunrise, dawn. 2. silently recite
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਉਪਜੰਪ) ਸੰ. उपजाप- ਉਪਜਾਪ. ਨਾਮ/n. ਅਜੇਹੇ ਸੁਰ ਵਿੱਚ ਕੀਤਾ ਜਾਪ, ਜੋ ਦੂਜੇ ਨੂੰ ਸੁਣਾਈ ਨਾ ਦੇਵੇ. ਇਸ ਦਾ ਨਾਉਂ “ਉਪਾਂਸ਼ੁ ਜਪ” ਭੀ ਹੈ. “ਉਪਜੰਪ ਉਪਾਇ ਨ ਪਾਈਐ ਕਤਹੂ.” (ਪ੍ਰਭਾ ਮਃ ੪) 2. ਸੰ. उपयुक्त- ਉਪਯੁਕ੍ਤ. ਵਿ. ਯੋਗ੍ਯ. ਠੀਕ. ਮੁਨਾਸਿਬ. ਉਚਿਤ. “ਰਾਮ ਨਾਮਿ ਚਿਤੁ ਰਾਪੈ ਜਾਂਕਾ। ਉਪਜੰਪਿ ਦਰਸਨ ਕੀਜੈ ਤਾਂਕਾ.” (ਗਉ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits