Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏẖri-o. 1. ਮੁਕਤ ਹੋ ਗਿਆ। 2. ਬਚਾ ਲਿਆ। 1. is liberated. 2. saved, rescued. ਉਦਾਹਰਨਾ: 1. ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥ Raga Bilaaval 4, 1, 3:2 (P: 799). 2. ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥ Raga Bilaaval, Kabir, 4, 4:2 (P: 856).
|
|