Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏosī-a. ਹਫੜਾ ਦਫੜੀ (ਸ਼ਬਦਾਰਥ) ਪਾਤਸ਼ਾਹੀ (ਸ੍ਰੀ ਗੁਰੂ ਗ੍ਰੰਥ ਕੋਸ਼) ਪ੍ਰਭੁਤਾ (ਮਹਾਨ ਕੋਸ਼) ਉਦਾਸੀ, ਉਪਰਾਮਤਾ, ਲਾਪਰਵਾਹੀ। confusion, chaos, commotion; monarchy, kingdom; sovereignty, supremacy; dejection, depression. ਉਦਾਹਰਨ: ਉਦੋਸੀਅ ਘਰੇ ਹੀ ਵੁਠੀ ਕੁੜਿਈਂ ਰੰਨੀ ਧੰਮੀ ॥ Salok 1, 29:2 (P: 1412).
|
Mahan Kosh Encyclopedia |
ਉਦਯ-ਸ਼੍ਰੀ. ਨਾਮ/n. ਪ੍ਰਭੁਤਾ. ਵਿਭੂਤਿ ਦੀ ਵ੍ਰਿੱਧਿ. “ਉਦੋਸੀਅ ਘਰੇ ਹੀ ਵੁਠੀ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|