Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏi-ānaḏ. ਉਜਾੜ, ਸੁੰਞੀ ਥਾਂ । deserted place, uninhabited place. ਉਦਾਹਰਨ: ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥ Raga Saarang 5, 7, 2:1 (P: 1204).
|
Mahan Kosh Encyclopedia |
ਨਾਮ/n. ਪਹਾੜੀ ਜੰਗਲ. ਦੇਖੋ- ਉਦਿਆਨ ੨ ਅਤੇ ਦ. “ਜਹਾ ਸ੍ਰਵਨ ਹਰਿਕਥਾ ਨ ਸੁਨੀਐ ਤਹ ਮਹਾਭਇਆਨ ਉਦਿਆਨਦ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|