Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṯāri-o. 1. ਪਾਰਲੇ ਪਾਸੇ ਪਹੁੰਚਾ ਦਿਤਾ। 2. ਦੂਰ ਕੀਤਾ। ferried across, taken across drives away. ਉਦਾਹਰਨਾ: 1. ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥ Raga Gaurhee 5, 77, 1:2 (P: 178). 2. ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥ Raga Devgandhaaree 5, 6, 1:1 (P: 529).
|
|