Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṯāri-an(u). 1. ਪਾਰਲੇ ਪਾਸੇ ਪਹੁੰਚਾ ਦਿਤਾ। 2. ਦੂਰ ਕੀਤੇ। ferried across, taken across drove away. ਉਦਾਹਰਨਾ: 1. ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥ Raga Sorath 3, Asatpadee 2, 2:2 (P: 638). 2. ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਭਖਸਿੰਦੁ ॥ Raga Sireeraag 5, 82, 4:3 (P: 46).
|
Mahan Kosh Encyclopedia |
ਉਸ ਨੇ ਪਾਰ ਕੀਤਾ, ਕੀਤੇ. “ਭਉਜਲੁ ਪਾਰਿ ਉਤਾਰਿਅਨੁ.” (ਸੋਰ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|