Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uṯar(i). 1. ਦੂਜੇ ਪਾਸੇ ਪੁਜੇ। 2. ਲਹਿ ਜਾਣਾ, ਉਤਰ ਜਾਣਾ। 3. ਮੁਕ ਗਏ, ਖਤਮ ਹੋ ਗਏ। 4. ਲਹਿ ਗਿਆ। 5. ਉਤਰ ਦਿਸ਼ਾ। 6. ਅਵਤਰਿਓ, ਜਨਮ ਲਿਆ। 7. ਤ੍ਰਿਪਤ ਹੋਣਾ, ਮਿਟਣਾ। 1. alighted (across). 2. fades, washes off. 3. came to an end, finished, ended. 4. to disembark, to get off, to go ashore. 5. north. 6. takes birth, is born. 7. satiated, quenched.
ਉਦਾਹਰਨਾ:
1. ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥ Raga Dhanaasaree, Kabir, 5.2:2 (P: 692).
2. ਰਾਮ ਰੰਗੁ ਕਦੇ ਉਤਰਿ ਨ ਜਾਇ ॥ Raga Gaurhee 5, 141, 1:1 (P: 194).
3. ਉਤਰਿ ਗਏ ਸਭ ਸੋਗ ਸੰਤਾਪੇ ॥ Raga Maajh 5, 36, 4:2 (P: 105).
4. ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥ Salok, Kabir, 67:2 (P: 1368).
5. ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈਕਾਰੁ ਜਪੰਥਿ ਨਰਾ ॥ Sava-eeay of Guru Amardas, 1:6 (P: 1392).
6. ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥ Sava-eeay of Guru Arjan Dev, Kal-Sahaar, 1:2 (P: 1407).
7. ਉਤਰਿ ਜਾਇ ਤੇਰੇ ਮਨ ਕੀ ਪਿਆਸ ॥ Raga Gaurhee 5, 79, 3:1 (P: 179).

Mahan Kosh Encyclopedia

ਉੱਤਰ ਦਿਸ਼ਾ ਮੇ. “ਉਤਰਿ ਦਖਣਿ ਪੁਬਿ ਦੇਸ ਪਸ੍ਚਮਿ ਜਸੁ ਭਾਖਹ.” (ਸਵੈਯੇ ਮਃ ੩) 2. ਉਤਰਕੇ. ਅਬੂਰ ਕਰਕੇ. “ਤੇਊ ਉਤਰਿ ਪਾਰ ਪਰੇ.” (ਧਨਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits