Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ugar. ਵਡਾ, ਗੰਭੀਰ। serious, intense.
ਉਦਾਹਰਨ:
ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥ Raga Kaliaan 4, Asatpadee 2, 4:2 (P: 1324).

SGGS Gurmukhi-English Dictionary
[P. adj.] Intense, austere
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. उग्र. ਵਿ. ਡਰਾਉਣਾ. ਭਯੰਕਰ. ਘੋਰ. “ਉਗ੍ਰ ਪਾਪ ਸਾਕਤਨਰ ਕੀਨੇ.” (ਕਲਿ ਅ: ਮਃ ੪) 2. ਤੇਜ਼. ਤਿੱਖਾ। 3. ਕ੍ਰੋਧੀ। 4. ਬਲਵਾਨ। 5. ਨਾਮ/n. ਮਨੁ ਦੇ ਲੇਖ ਅਨੁਸਾਰ ਸ਼ੂਦ੍ਰੀ ਦੇ ਪੇਟ ਤੋਂ ਛਤ੍ਰੀ ਦੀ ਔਲਾਦ. ਔਸ਼ਨਸ ਸਿਮ੍ਰਿਤ ਅਨੁਸਾਰ ਸ਼ੂਦ੍ਰਾਣੀ ਤੋਂ ਬ੍ਰਾਹਮਣ ਦਾ ਪੁਤ੍ਰ। 6. ਸ਼ਿਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits