Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugvai. 1. ਉਦੈ ਹੋਵੈ, ਚੜੇ। 2. ਉਗੇ, ਫੁਟੇ, ਸਫੁਟਿਤ ਹੋਵੈ। 3. ਪ੍ਰਗਟ ਹੋਣਾ, ਬਾਹਰ ਆਉਣਾ। 1. rises, appears. 2. grow, germinate sprout. 3. is revealed, is spilled out, comes out. ਉਦਾਹਰਨਾ: 1. ਬਾਰਸਿ ਬਾਰਹ ਉਗਵੈ ਸੂਰ ॥ Raga Gaurhee, Kabir, Thitee, 13:1 (P: 344). 2. ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ Raga Aaasaa 1, Vaar 11, Salok, 1, 1:2 (P: 468). 3. ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ Raga Aaasaa 1, Vaar 22, Salok, 2, 2:1 (P: 474).
|
|