Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Īsur. ਸ਼ਕਤੀ-ਸੰਪੰਨ, ਮਹਾਂਪੁਰਖ। all powerful, saint.
ਉਦਾਹਰਨ:
ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥ (ਵਡਾ). Raga Bilaaval 5, 61, 3:2 (P: 816).

Mahan Kosh Encyclopedia

(ਈਸਰ, ਈਸਰੁ) ਸੰ. ਈਸ਼੍ਵਰ. ਨਾਮ/n. ਐਸ਼੍ਵਰਯ ਵਾਲਾ, ਕਰਤਾਰ. ਜਗਤਨਾਥ। 2. ਸ਼ਿਵ. “ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ.” (ਮਃ ੩ ਵਾਰ ਗੂਜ ੧) 3. ਇੱਕ ਖਾਸ ਯੋਗੀ, ਜੋ ਗੋਰਖਨਾਥ ਦੇ ਮਤ ਦਾ ਪ੍ਰਚਾਰਕ ਸੀ. “ਬੋਲੈ ਈਸਰੁ ਸਤਿ ਸਰੂਪ.” (ਮਃ ੧ ਵਾਰ ਰਾਮ ੧) 4. ਰਾਜਾ. “ਬਰਨ ਅਬਰਨ ਰੰਕੁ ਨਹੀ ਈਸਰੁ.” (ਬਿਲਾ ਰਵਿਦਾਸ) 5. ਮਾਲਿਕ. ਸ੍ਵਾਮੀ। 6. ਸ਼ਕਤਿ ਅਤੇ ਵਿਭੂਤਿ ਵਾਲਾ. 7. ਦੇਖੋ: ਈਸੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits