Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Īsar(u). 1. ਸ਼ਿਵ। 2. ਈਸਵਰ, ਪ੍ਰਮਾਤਮਾ। 3. ਇਕ ਸਿਧ। 1. diety Shiv. 2. God, Supreme Lord. 3. name of one Sidh.
ਉਦਾਹਰਨਾ:
1. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2).
2. ਸੰਪੈ ਕਉ ਈਸਰੁ ਧਿਆਈਐ ॥ Raga Raamkalee 1, ੳਅੰ 50:3 (P: 937).
3. ਬੋਲੈ ਈਸਰੁ ਸਤਿ ਸਰੂਪੁ ॥ Raga Raamkalee 3, Vaar 12, Salok, 1, 2:5 (P: 952).

Mahan Kosh Encyclopedia

(ਈਸਰ, ਈਸੁਰ) ਸੰ. ਈਸ਼੍ਵਰ. ਨਾਮ/n. ਐਸ਼੍ਵਰਯ ਵਾਲਾ, ਕਰਤਾਰ. ਜਗਤਨਾਥ। 2. ਸ਼ਿਵ. “ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ.” (ਮਃ ੩ ਵਾਰ ਗੂਜ ੧) 3. ਇੱਕ ਖਾਸ ਯੋਗੀ, ਜੋ ਗੋਰਖਨਾਥ ਦੇ ਮਤ ਦਾ ਪ੍ਰਚਾਰਕ ਸੀ. “ਬੋਲੈ ਈਸਰੁ ਸਤਿ ਸਰੂਪ.” (ਮਃ ੧ ਵਾਰ ਰਾਮ ੧) 4. ਰਾਜਾ. “ਬਰਨ ਅਬਰਨ ਰੰਕੁ ਨਹੀ ਈਸਰੁ.” (ਬਿਲਾ ਰਵਿਦਾਸ) 5. ਮਾਲਿਕ. ਸ੍ਵਾਮੀ। 6. ਸ਼ਕਤਿ ਅਤੇ ਵਿਭੂਤਿ ਵਾਲਾ. 7. ਈਸ਼੍ਵਰਤ੍ਵ. ਸ੍ਵਾਮੀਪੁਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits