Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Īsar. ਸ਼ਿਵ। diety Shiv. ਉਦਾਹਰਨ: ਆਖਹਿ ਈਸਰ ਆਖਹਿ ਸਿਧ ॥ Japujee, Guru Nanak Dev, 26:15 (P: 6).
|
SGGS Gurmukhi-English Dictionary |
[1. n.] 1. (from Sk. Îsha) Ishvara, God. 2. Shiva
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਈਸ਼ਵਰ.
|
Mahan Kosh Encyclopedia |
(ਈਸਰੁ, ਈਸੁਰ) ਸੰ. ਈਸ਼੍ਵਰ. ਨਾਮ/n. ਐਸ਼੍ਵਰਯ ਵਾਲਾ, ਕਰਤਾਰ. ਜਗਤਨਾਥ। 2. ਸ਼ਿਵ. “ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ.” (ਮਃ ੩ ਵਾਰ ਗੂਜ ੧) 3. ਇੱਕ ਖਾਸ ਯੋਗੀ, ਜੋ ਗੋਰਖਨਾਥ ਦੇ ਮਤ ਦਾ ਪ੍ਰਚਾਰਕ ਸੀ. “ਬੋਲੈ ਈਸਰੁ ਸਤਿ ਸਰੂਪ.” (ਮਃ ੧ ਵਾਰ ਰਾਮ ੧) 4. ਰਾਜਾ. “ਬਰਨ ਅਬਰਨ ਰੰਕੁ ਨਹੀ ਈਸਰੁ.” (ਬਿਲਾ ਰਵਿਦਾਸ) 5. ਮਾਲਿਕ. ਸ੍ਵਾਮੀ। 6. ਸ਼ਕਤਿ ਅਤੇ ਵਿਭੂਤਿ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|