Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Iv. 1. ਇਸ ਤਰ੍ਹਾਂ, ਇੰਝ, ਇਉਂ। 2. ਹੁਣ (ਮਹਾਨਕੋਸ਼)। 1. like this. 2. now.
ਉਦਾਹਰਨਾ:
1. ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ Raga Dhanaasaree 1, Sohlay, 3, 3:2 (P: 13).
2. ਇਵ ਛੁਟੈ ਫਿਰਿ ਫਾਸ ਨ ਪਾਇ ॥ Raga Raamkalee 1, Oankaar, 39:9 (P: 935).

SGGS Gurmukhi-English Dictionary
[Sk. adv.] In this way, thus so
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਇੰਵ) ਸੰ. इव्. ਧਾ. ਤ੍ਰਿਪਤ ਹੋਣਾ. ਵ੍ਯਾਪਨਾ. ਪ੍ਰਸੰਨ ਕਰਨਾ। 2. ਕ੍ਰਿ. ਵਿ. ਏਵੰ. ਇਸ ਤਰਾਂ. ਇਸ ਪ੍ਰਕਾਰ. ਐਸੇ. ਇਉਂ. “ਜੋ ਇਵ ਬੂਝੈ, ਸੁ ਸਹਜਿ ਸਮਾਣਾ.” (ਪ੍ਰਭਾ ਕਬੀਰ) 3. ਅਬ. ਹੁਣ. “ਇਵ ਛੂਟੈ ਫਿਰਿ ਫਾਸ ਨ ਪਾਇ.” (ਓਅੰਕਾਰ) 4. ਸੰ. इव. ਵ੍ਯ. ਤੁੱਲ. ਬਰੋਬਰ। 5. ਜਰੂਰ. ਨਿਸ਼ਚਯ। 6. ਮਾਨੋ ਗੋਯਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits