Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Icẖẖas(i). ਚਾਹੁੰਦਾ/ਇੱਛਾ ਕਰਦਾ ਹੈਂ। desire, wish, long for. ਉਦਾਹਰਨ: ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ Raga Goojree, Jaidev, 1, 2:1 (P: 526).
|
Mahan Kosh Encyclopedia |
ਚਾਹੇਗਾ. ਚਾਹੁੰਦਾ ਹੈ. ਤੂੰ ਇੱਛਾ ਕਰਦਾ ਹੈਂ. “ਇਛਸਿ ਜਮਾਦਿ ਪਾਰਭਯੰ.” (ਗੂਜ ਜੈਦੇਵ) ਦੇਖੋ- ਪਰਾਭਯੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|