Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Icẖẖaṯ. ਚਾਹੋ, ਮੰਗੋ। desire, wish, long for. ਉਦਾਹਰਨ: ਮਥੁਰਾ ਭਨਿ ਭਾਗ ਭਲੇ ਉਨ੍ਹ੍ਹ ਕੇ ਮਨ ਇਛਤ ਹੀ ਫਲ ਪਾਵਤ ਹੈ ॥ (ਚਾਹੇ). Sava-eeay of Guru Ramdas, Mathuraa, 3:3 (P: 1404).
|
Mahan Kosh Encyclopedia |
(ਇੰਛਤ) ਸੰ. इच्छित- ਇੱਛਿਤ. ਵਿ. ਚਾਹਿਆ ਹੋਇਆ. ਵਾਂਛਿਤ. ਲੋੜੀਂਦਾ. “ਮਨਇੰਛਤ ਹੀ ਫਲ ਪਾਵਤ ਹੈ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|