Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ikelā. 1. ਇਕਲਾ। 2. ਇਕਾਂਤ ਵਿਚ। 3. ਇਕ ਇਕ ਕਰਨਾ, ਵਖ-ਵਖ ਕਰਨਾ। 4. ਕੋਈ, ਵਿਰਲਾ। 1. alone. 2. in seclusion, in solitude. 3. separate, apart, disintegrate. 4. rare.
ਉਦਾਹਰਨਾ:
1. ਜਿਹ ਮਾਰਗਿ ਇਹੁ ਜਾਤ ਇਕੇਲਾ ॥ Raga Gaurhee 5, Sukhmanee 2, 2:7 (P: 264).
2. ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ Raga Tilang 1, 5, 2:2 (P: 723).
3. ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥ Raga Raamkalee 5, 7, 2:1;2 (P: 884).
4. ਹਰਿ ਸਿਮਰਨ ਕੀ ਸਗਲੀ ਬੇਲਾ॥ ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ Raga Bhairo 5, 49, 3:2 (P: 1150).

SGGS Gurmukhi-English Dictionary
[P. adj.] Alone
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇਕੱਲਾ. ਤਨਹਾ. ਨਿਵੇਕਲਾ. ਦੇਖੋ- ਇਕਲਾ. “ਇਕੇਲਾ ਹੀ ਆਇਆ ਇਕੇਲਾ ਚਲਾਯਾ.” (ਨਸੀਹਤ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits