Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ikākī. ਇਕੋ ਹਰੀ ਦੀ, ਇਕ ਮਾਤਰ ਹਰੀ ਦੀ। just one God, only God's.
ਉਦਾਹਰਨ:
ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ Raga Dhanaasaree 4, 6, 1:2 (P: 668).

SGGS Gurmukhi-English Dictionary
[P. adj.] The one
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਏਕਮਾਤ੍ਰ. ਕੇਵਲ. “ਹਮ ਮਾਂਗੀ ਭਗਤਿ ਇਕਾਕੀ.” (ਧਨਾ ਮਃ ੪) 2. ਸੰ. एकाकिन्- ਏਕਾਕੀ. ਵਿ. ਇਕੱਲਾ. ਤਨਹਾ. ਨਿਵੇਕਲਾ. ਸਹਾਇਕ ਬਿਨਾ. “ਜੇਕਰ ਵਹਿਰ ਇਕਾਕੀ ਪਾਇ.” (ਗੁਪ੍ਰਸੂ) 3. ਵੱਖ. ਅਲਗ. “ਹੋਨ ਇਕਾਕੀ ਰਿਦੇ ਵਿਚਾਰੀ.” (ਗੁਪ੍ਰਸੂ) ਪਰਿਵਾਰ ਤੋਂ ਜੁਦਾ ਹੋਣ ਦੀ ਗੱਲ ਵਿਚਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits