Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ikāᴺṯī. ਇਕਲਾ, ਨਵੇਕਲਾ। detached, aloof.
ਉਦਾਹਰਨ:
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ Raga Maaroo 5, 15, 1:2 (P: 1003).
ਸੋ ਇਕਾਂਤੀ ਜਿਸੁ ਰਿਦਾ ਥਾਇ ॥ Raga Basant 5, 3, 3:3 (P: 1180).

SGGS Gurmukhi-English Dictionary
[var.] From Ikamtī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਇਕਾਤੀ) ਸੰ. एकान्तिन्- ਏਕਾਂਤੀ. ਵਿ. ਉਹ ਅਨਨ੍ਯ ਭਗਤ, ਜੋ ਪ੍ਰੇਮ ਨੂੰ ਮਨ ਵਿੱਚ ਗੁਪਤ ਰਖਦਾ ਹੈ, ਅਤੇ ਕਿਸੇ ਪ੍ਰਕਾਰ ਪ੍ਰਗਟ ਨਹੀਂ ਹੋਣ ਦਿੰਦਾ. “ਸੋਈ ਭਗਤ ਇਕਾਤੀ ਜੀਉ.” (ਮਾਝ ਮਃ ੫){210} 2. ਏਕਾਂਤ ਨਿਵਾਸੀ. ਇਕੱਲਾ ਰਹਿਣ ਵਾਲਾ. “ਸੋ ਇਕਾਂਤੀ, ਜਿਸੁ ਰਿਦਾ ਥਾਇ.” (ਬਸੰ ਮਃ ੫) 3. ਇਕੱਲਾ. ਨਿਵੇਕਲਾ. ਤਨਹਾ. “ਆਪਿ ਇਕਾਤੀ ਹੋਇ ਰਹੈ, ਆਪੇ ਵਡ ਪਰਵਾਰੁ.” (ਮਃ ੪ ਵਾਰ ਬਿਹਾ).

Footnotes:
{210} भक्ता एकान्तिनो सुख्याः (ਨਾਰਦ ਭਕ੍ਤਿ ਸੂਤ੍ਰ ੬੭).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits