Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ikaṯ(u). 1. ਇਕੋ। 2. ਸੈ੍ਵ ਸਰੂਪ ਵਿਚ (ਭਾਵ)। 3. (ਸੰ. ਏਕਤ੍ਰਣ) ਏਕਤਾ ਦੇ, 'ਏਕਤ' ਦੇ। 1. single, only one. 2. in self, home of one God. 3. in harmony, in oneness, in unity.
ਉਦਾਹਰਨਾ:
1. ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥ Raga Maajh 1, Vaar 17:8 (P: 146).
ਉਦਾਹਰਨ:
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ Raga Sireeraag 1, 71, 3:1 (P: 58).
2. ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਿਜ ਸਮਾਵਣਿਆ ॥ Raga Maajh 3, Asatpadee 28, 4:3 (P: 126).
3. ਧਾਵਤੁ ਰਾਖੈ ਇਕਤੁ ਘਰਿ ਆਣੈ ॥ Raga Sireeraag 4, Vaar 14, Salok, 3, 2:3 (P: 88).
ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ Raga Aaasaa 4, Chhant 9, 5:2 (P: 443).

SGGS Gurmukhi-English Dictionary
[var.] From Ikata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਇਕਤ। 2. ਵਿ. ਸਿਰਫ. ਕੇਵਲ. “ਇਕਤੁ ਨਾਮ ਨਿਵਾਸੀ.” (ਮਾਰੂ ਸੋਲਹੇ ਮਃ ੩) 3. ਸੰ. ਏਕਤ੍ਵ. ਨਾਮ/n. ਏਕਤਾ. ਏਕਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits