Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āsṇ(i). 1. ਬੈਠਣ ਦੀ ਵਸਤੂ। 2. ਬੈਠਣ ਦੀ ਥਾਂ, ਗਦੀ। 1. cloth, article or thing on whlich to sit, posture. 2. seat, sitting place. ਉਦਾਹਰਨਾ: 1. ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ Raga Aaasaa 1, 37, 2:1 (P: 360). ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ Raga Raamkalee, Guru Nanak Dev, Sidh-Gosat, 1:1 (P: 938). 2. ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥ Raga Aaasaa, Farid, 2, 5:2 (P: 488).
|
|