Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āvsī. 1. ਆਵੇ ਗਾ। 2. ਸਹਾਇਕ ਕਿਰਿਆ। 1. shall comes, shall approach. 2. auxiliary verb. ਉਦਾਹਰਨਾ: 1. ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥ Salok, Farid, 100:3 (P: 1383). 2. ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥ Raga Goojree 5, Vaar 3, Salok, 5, 1:2 (P: 518).
|
|