Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ālā. 1. ਜਗਾ;ਕੰਧ ਵਿਚ ਕੁਝ ਰਖਣ ਲਈ ਬਣਾਇਆ ਸਥਾਨ। 2. ਘਰ, ਸੰਸਾਰ (ਭਾਵ ਮੋਹ ਮਾਇਆ)। 3. ਵਧੀਆ, ਉਤਮ, ਸ੍ਰੇਸ਼ਟ। 1. place to keep some thing, niche. 2. Maya, mammon. 3. sublime, lofty.
ਉਦਾਹਰਨਾ:
1. ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥ Raga Raamkalee, Bennee, 1, 4:2 (P: 974).
2. ਆਲਾ ਤੇ ਨਿਵਾਰਣਾ ਜਮ ਕਾਰਣਾ ॥ Raga Dhanaasaree, Naamdev, 4, 3:6 (P: 694).
3. ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥ Raga Maaroo 5, Solhaa 12, 5:3 (P: 1084).

SGGS Gurmukhi-English Dictionary
[n.] (from Sk. Âlaya) House, home, this world
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਆਲਯ. ਤਾਕ. ਤਾਕੀ। 2. ਭਾਵ- ਦਸਮਦ੍ਵਾਰ. “ਉਪਰਿ ਹਾਟ, ਹਾਟ ਪਰ ਆਲਾ, ਆਲੇ ਭੀਤਰਿ ਥਾਤੀ.” (ਰਾਮ ਬੇਣੀ) ਸ਼ਰੀਰ ਉੱਪਰ ਸਿਰ ਹੈ, ਸਿਰ ਉੱਪਰ ਦਸ਼ਮਦ੍ਵਾਰ ਹੈ, ਉਸ ਵਿੱਚ ਆਤਮਗ੍ਯਾਨ ਰੂਪ ਥੈਲੀ ਹੈ। 3. ਮਾਇਆ ਜੋ ਸਾਰੇ ਪ੍ਰਪੰਚ ਦੇ ਨਿਵਾਸ ਦਾ ਆਲਯ (ਘਰ) ਹੈ. “ਆਲਾ ਤੇ ਨਿਵਾਰਣਾ.” (ਧਨਾ ਨਾਮਦੇਵ) 4. ਅ਼. [اعلےٰ] ਅਅ਼ਲਾ ਵਿ. ਮੁੱਖ. ਸ਼੍ਰੇਸ਼੍ਠ. ਉੱਤਮ. “ਬੰਦਗੀ ਅਲਹ ਆਲਾ ਹੁਜਰਾ.” (ਮਾਰੂ ਸੋਲਹੇ ਮਃ ੫) 5. ਉੱਚਾ. ਬਲੰਦ। 6. [آلہ] ਆਲਹ. ਸੰਦ. ਔਜ਼ਾਰ. ਹਥਿਆਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits